ਏਸ਼ੀਅਨ ਅਚੀਵਰਸ ਅਵਾਰਡਸ ਦਾ ਆਪਸੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਪਾਂਸਰਾਂ ਅਤੇ ਪਾਰਟਨਰਾਂ ਨਾਲ ਕੰਮ ਕਰਨ ਦਾ ਲੰਮਾ ਇਤਿਹਾਸ ਹੈ।
ਆਯੋਜਕ
ਈਪੀਜੀ ਲੰਦਨ, ਬੈਂਗਲੁਰੂ ਅਤੇ ਯੂਗਾਂਡਾ ਵਿੱਚ ਸਥਿਤ ਇੱਕ ਆਰਥਿਕ ਅਤੇ ਰਣਨੀਤੀ ਸਲਾਹਕਾਰ ਫਰਮ ਹੈ, ਜੋ ਕਿ ਦੁਨੀਆ ਭਰ ਦੇ ਕਾਰੋਬਾਰਾਂ ਅਤੇ ਸਰਕਾਰਾਂ ਨੂੰ ਭਾਰਤ, ਯੂਕੇ ਅਤੇ ਪੂਰਬੀ ਅਫਰੀਕਾ ਵਿੱਚ ਮਾਰਕੀਟ ਐਂਟਰੀ ਸੇਵਾਵਾਂ, ਰਣਨੀਤਕ ਸੰਚਾਰ ਅਤੇ ਆਰਥਿਕ ਵਿਸ਼ਲੇਸ਼ਣ ਪ੍ਰਦਾਨ ਕਰਦੀ ਹੈ।
ਵਧੇਰੇ ਜਾਣਕਾਰੀ www.economicpolicygroup.com ਤੇ ਪ੍ਰਾਪਤ ਕਰੋ.
ਸਾਡੇ ਸਪੋੰਸਰਸ
ਰਾਇਲ ਏਅਰ ਫੋਰਸ ਯੂਨਾਈਟਿਡ ਕਿੰਗਡਮ ਦੀ ਹਵਾਈ ਯੁੱਧ ਸੈਨਾ ਹੈ। ਇਹ 1 ਅਪ੍ਰੈਲ 1918 ਨੂੰ ਪਹਿਲੇ ਵਿਸ਼ਵ ਯੁੱਧ ਦੇ ਅੰਤ ਵਿੱਚ, ਰਾਇਲ ਫਲਾਇੰਗ ਕੋਰ ਅਤੇ ਰਾਇਲ ਨੇਵਲ ਏਅਰ ਸਰਵਿਸ ਨੂੰ ਮੁੜ ਸੰਗਠਿਤ ਕਰਕੇ, ਦੁਨੀਆ ਦੀ ਪਹਿਲੀ ਸੁਤੰਤਰ ਹਵਾਈ ਸੈਨਾ ਬਣਾਈ ਗਈ ਸੀ।
www.raf.mod.uk ‘ਤੇ ਹੋਰ ਜਾਣੋ.
ਵੂਮੈਨ ਆਫ ਦਿ ਈਅਰ ਲਈ ਸ਼੍ਰੇਣੀ ਸਪਾਂਸਰ। ਐਕਸਿਓਮ ਡੀਡਬਲਿਊਐਫਐਮ ਲੰਡਨ, ਐਜ਼ਵੇਅਰ ਅਤੇ ਬਰਮਿੰਘਮ ਵਿੱਚ ਦਫਤਰਾਂ ਦੇ ਨਾਲ ਇੱਕ ਸਫਲ ਕਾਨੂੰਨੀ ਅਭਿਆਸ ਹੈ। ਇਹ ਫਰਮ ਐਕਸਿਓਮ ਸਟੋਨ ਅਤੇ ਡੀਡਬਲਿਊਐਫਐਮ ਬੇਕਮੈਨ ਵਿਚਕਾਰ ਹਾਲ ਹੀ ਵਿੱਚ ਹੋਈ ਸਾਂਝੇਦਾਰੀ ਤੋਂ ਬਣਾਈ ਗਈ ਹੈ। ਫਰਮ ਦਾ ਇੱਕ ਵਫ਼ਾਦਾਰ ਗਾਹਕ ਅਧਾਰ ਹੈ ਅਤੇ ਆਪਣੇ ਵਧੀਆ ਸੇਵਾ ਪੱਧਰਾਂ, ਅਤੇ ਹਦਾਇਤਾਂ ਕਰਕੇ ਇਸ ਗਾਹਕ ਅੜਾਹਰ ਨੂੰ ਲੰਬੇ ਸਮੇ ਤਕ ਜੋੜੇ ਰੱਖਣ ਤੇ ਮਾਣ ਮਹਿਸੂਸ ਕਰਦਾ ਹੈ। ਇਹ ਗਾਹਕ ਦੇ ਕਾਨੂੰਨੀ ਮੁੱਦਿਆਂ ਅਤੇ ਲੋੜਾਂ ਲਈ ਵਿਹਾਰਕ ਹੱਲ ਦੇਣ ਲਈ ਸਾਧਾਰਨ ਪਹੁੰਚ ਅਤੇ ਸਪਸ਼ਟ ਵਪਾਰਕ ਸਲਾਹ ਵਿਚ ਵਿਸ਼ਵਾਸ ਰੱਖਦੇ ਹਨ। ਇਹ ਸ਼ੁਰੂਆਤੀ ਬਿੰਦੂ ਹੈ । ਨੈੱਟਵਰਕਾਂ ਦੀ ਤਾਕਤ ਵਿੱਚ ਵਿਸ਼ਵਾਸ ਨਾਲ ਹੀ ਮੁੱਲ ਵਧਦਾ ਹੈ – ਇਸ ਲਈ ਉਹ ਸਬੰਧਾਂ ਅਤੇ ਸੰਪਰਕਾਂ ਨੂੰ ਬਣਾਉਣ ਵਿੱਚ ਸਰਗਰਮ ਹਨ।
ਵਧੇਰੇ ਜਾਣਕਾਰੀ ਲਈ axiomdwfm.com.