ਪੀਪਲਜ਼ ਚੁਆਇਸ ਅਵਾਰਡ - ਏਸ਼ੀਅਨ ਐਕਸੀਲੈੰਸ ਦਾ ਜਸ਼ਨ
ਕੋਵਿਡ -19 ਮਹਾਂਮਾਰੀ ਦੇ ਦੌਰਾਨ ਸਾਹਮਣੇ ਆਈ ਅਣਦੇਖੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਪੂਰੇ ਯੂਨਾਈਟਿਡ ਕਿੰਗਡਮ ਵਿੱਚ ਏਸ਼ੀਅਨ ਲੀਡਰਾਂ ਨੇ ਹਿੰਮਤ ਤਕਨੀਕੀ ਸਮਰਥਾ, ਦੂਰਦਰਸ਼ਿਤਾ ਦੇ ਨਾਲ ਨਵੇਂ ਆਰਥਿਕ ਅਤੇ ਸਮਾਜਿਕ ਚੈਲੇੰਜਾਂ ਦਾ ਸਾਹਮਣਾ ਕੀਤਾ.

ਅੱਜ ਦੇ ਯੂਕੇ ਵਿੱਚ ਦਖਣ ਏਸ਼ੀਆਈ ਲੋਕਾਂ ਨੇ ਰਾਜਨੀਤੀ, ਵਪਾਰ, ਸਿਵਿਲ ਸੋਸਾਈਟੀ ਸਮੇਤ ਕਈ ਖੇਤਰਾਂ ਵਿੱਚ ਲੀਡਰ ਸ਼ਿਪ ਹਾਸਲ ਕੀਤੀ ਹੈ. ਇਹੋ ਜਿਹੇ ਮਹਾਨ ਲੋਕਾਂ ਦੇ ਮਹਾਨ ਕੰਮਾਂ ਨੂੰ ਦਖਣੀ ਏਸ਼ੀਆ ਕਮਿਉਨਿਟੀ ਵਿੱਚ ਸਨਮਾਨਿਤ ਕਰਨ ਲਈ ਏਸ਼ੀਅਨ ਐਚੀਵਰ ਅਵਾਰਡ ਦਿੱਤਾ ਜਾਂਦਾ ਹੈ.
ਇਹ ਅਵਾਰਡ ਸੰਨ 2000 ਵਿੱਚ ਸ਼ੁਰੂ ਕਿੱਤਾ ਗਿਆ ਸੀ ਅਤੇ ਓਦੋਂ ਤੋ ਹਰ ਸਾਲ ਹੀ ਇਸ ਦਾ ਆਯੋਜਨ ਕੀਤਾ ਜਾਂਦਾ ਹੈ. ਹੁਣ 2022 ਵਿੱਚ ਮਹਾਂਮਾਰੀ ਤੋਂ ਬਾਦ ਇਹ ਅਵਾਰਡ ਫਿਰ ਤੋਂ ਵਾਪਸੀ ਕਰ ਰਿਹਾ ਹੈ. ਸਾਡੇ ਮੀਡਿਆ ਪਾਰਟਨਰ ਏਸ਼ੀਅਨ ਵਾਇਸ ਅਤੇ ਗੁਜਰਾਤ ਸਮਾਚਾਰ ਦੇ ਸਹਿਯੋਗ ਨਾਲ ਸਾਡੇ ਇਸ ਅਵਾਰਡ ਨੂੰ ਕਮਿਉਨਿਟੀ ਵਿੱਚ ਸਭ ਤੋਂ ਵਖਰੀ ਤੇ ਬਹੁਤ ਹੀ ਸਨਮਾਨਿਤ ਅਵਾਰਡ ਮੰਨਿਆ ਜਾਂਦਾ ਹੈ .
ਪ੍ਰਮੁਖ
ਮਿਤੀਆਂ
ਨੋਮੀਨੇਸ਼ਨ ਓਪਨ | ੧੧ ਅਗਸਤ, ੨੦੨੧ |
---|---|
ਅਰਲੀ ਬਰਡ ਟਿਕਟ | ੧੧ ਅਗਸਤ ੨੦੨੧ |
ਅਰਲੀ ਬਰਡ ਟਿਕਟ | ੧੦ ਜੂਨ, ੨੦੨੨ |
ਨੋਮੀਨੇਸ਼ਨ ਬੰਦ | ੧੪ ਜੁਲਾਈ, ੨੦੨੨ |
ਸ਼ਾਰਟਲਿਸਟ ਅਨਾਉਂਸਮੈਂਟ | ੧੪ ਅਗਸਤ, ੨੦੨੨ |
ਬੁਕਿੰਗ ਦੀ ਸਮਾਂ ਸੀਮਾ | ੩੧ ਅਗਸਤ, ੨੦੨੨ |
ਅਵਾਰਡ ਨਾਇਟ | ਪਤਝੜ ੨੦੨੨ |