PM Boris Johnson quote for Asian Achievers Awards

ਸਾਡੇ ਸਮਾਜ ਵਿੱਚ ਆਲੇ ਦੁਆਲੇ ਦੇਖੀਏ ਤਾਂ ਅਸੀਂ ਬਹੁਤ ਸਾਰੀਆਂ ਬ੍ਰਿਟਿਸ਼ ਏਸ਼ੀਅਨ ਔਰਤਾਂ ਅਤੇ ਪੁਰਸ਼ਾਂ ਦੀਆਂ ਪ੍ਰਤਿਭਾਵਾਂ ਦੇ ਕਰਜਦਾਰ ਹਾਂ, ਜਿੰਨਾ ਨੇ ਵਪਾਰ, ਉੱਦਮਤਾ, ਕਮਿਊਨਿਟੀ ਸੇਵਾ, ਖੇਡਾਂ ਅਤੇ ਰਾਜਨੀਤੀ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਤੁਸੀਂ ਦੇਸ਼ ਦਾ ਉਹ ਹਿੱਸਾ ਹੋ ਜੋ ਇਸ ਨੂੰ ਅਸਾਧਾਰਨ, ਸਫਲਤਾ ਭਰਪੂਰ ਅਤੇ ਸੱਭਿਆਚਾਰ ਵਿੱਚ ਧਨੀ ਬਣਾਉਂਦਾ ਹੈ।”

ਪ੍ਰਧਾਨ ਮੰਤਰੀ ਬੋਰਿਸ ਜਾਨਸਨ

Mayor of London Sadiq Khan

“ਲੰਡਨ ਦੇ ਏਸ਼ੀਅਨ ਭਾਈਚਾਰਿਆਂ ਨੇ ਸਾਡੇ ਸ਼ਹਿਰ ਦੀ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਤੌਰ ‘ਤੇ ਸਫਲਤਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਏਸ਼ੀਅਨ ਅਚੀਵਰਜ਼ ਅਵਾਰਡ ਹਰ ਖੇਤਰ, ਵਰਗ ਅਤੇ ਹਰ ਤਰ੍ਹਾਂ ਦੇ ਪਿਛੋਕੜ ਵਾਲੇ ਬ੍ਰਿਟਿਸ਼ ਏਸ਼ੀਅਨਾਂ ਦੀਆਂ ਪ੍ਰਾਪਤੀਆਂ ਨੂੰ ਪਛਾਣਨ ਅਤੇ ਅੱਗੇ ਲਈ ਕੇ ਆਉਣ ਦਾ ਇੱਕ ਸ਼ਾਨਦਾਰ ਮੌਕਾ ਪੇਸ਼ ਕਰਦੇ ਹਨ। ਤੁਹਾਡੀ ਅਗਵਾਈ, ਨਵੀਨਤਾ, ਰਚਨਾਤਮਕਤਾ ਅਤੇ ਸਖ਼ਤ ਮਿਹਨਤ ਨੇ ਇਸ ਦੇਸ਼ ਨੂੰ ਮਹਾਨ ਬਣਾਉਣ ਵਿਚ ਹਿੱਸਾ ਪਾਇਆ ਹੈ।”

ਸਦੀਕ ਖਾਨ, ਲੰਡਨ ਦੇ ਮੇਅਰ

ਤੁਹਾਡੀ ਟਿਕਟ ਹੁਣੇ ਬੁੱਕ ਕਰੋ

ਪਲਾਟਿਨਮ ਟੇਬਲ

ਸਭ ਤੋਂ ਵਧੀਆ ਸੀਟਾਂ ਦੀ ਗਰੰਟੀ

ਟੇਬਲ ‘ਤੇ ਪ੍ਰਦਰਸ਼ਿਤ ਕੰਪਨੀ ਦਾ ਲੋਗੋ

ਅਵਾਰਡ ਸਮਾਰੋਹ ਮੈਗਜ਼ੀਨ ਵਿੱਚ ਪੂਰੇ ਪੰਨੇ ਦਾ ਇਸ਼ਤਿਹਾਰ

  • 3 x ਸ਼ੈਂਪੇਨ ਦੀਆਂ ਬੋਤਲਾਂ ਤਿੰਨ ਟਾਈਮ ਭੋਜਨ, ਕੌਫੀ ਅਤੇ ਪੇਟਿਟ ਫੋਰ
  • ਆਗਮਨ ਅਤੇ ਰੈੱਡ ਕਾਰਪੇਟ ਡਰਿੰਕਸ ਰਿਸੈਪਸ਼ਨ, ਅਵਾਰਡ ਸਮਾਰੋਹ, ਵੀਆਈਪੀ ਗੁੱਡੀ ਬੈਗ
  • ਲਾਲ ਅਤੇ ਚਿੱਟੀ ਵਾਈਨ ਦੀਆਂ 2 ਬੋਤਲਾਂ
  • ਅਗਲੇ ਕੰਮਕਾਜੀ ਦਿਨ ਇਵੈਂਟ ਫੋਟੋਆਂ ਉਪਲਬਧ
  • ਬਾਅਦ ਵਿੱਚ ਸਪਾਂਸਰਸ਼ਿਪ ਵਿੱਚ
  • ਅੱਪਗ੍ਰੇਡ ਕਰਨ ਦਾ ਵਿਕਲਪ

£5,500+VAT

ਗੋਲਡ ਟੇਬਲ

ਵਧੀਆ ਟੇਬਲ ਸਥਿਤੀ

ਟੇਬਲ ‘ਤੇ ਪ੍ਰਦਰਸ਼ਿਤ ਕੰਪਨੀ ਦਾ ਲੋਗੋ

ਅਵਾਰਡ ਸਮਾਰੋਹ ਮੈਗਜ਼ੀਨ ਵਿੱਚ ਅੱਧੇ ਪੰਨੇ ਦਾ ਇਸ਼ਤਿਹਾਰ

  • 1 x ਸ਼ੈਂਪੇਨ ਦੀਆਂ ਬੋਤਲਾਂ
  • ਤਿੰਨ ਟਾਈਮ ਭੋਜਨ, ਕੌਫੀ ਅਤੇ ਪੇਟਿਟ ਫੋਰ
  • ਆਗਮਨ ਅਤੇ ਰੈੱਡ ਕਾਰਪੇਟ ਡਰਿੰਕਸ ਰਿਸੈਪਸ਼ਨ, ਅਵਾਰਡ ਸਮਾਰੋਹ, ਵੀਆਈਪੀ ਗੁੱਡੀ ਬੈਗ
  • ਲਾਲ ਅਤੇ ਚਿੱਟੀ ਵਾਈਨ ਦੀਆਂ 2 ਬੋਤਲਾਂ ਅਗਲੇ ਕੰਮਕਾਜੀ ਦਿਨ ਇਵੈਂਟ ਫੋਟੋਆਂ ਉਪਲਬਧ
  • ਬਾਅਦ ਵਿੱਚ ਸਪਾਂਸਰਸ਼ਿਪ ਵਿੱਚ ਅੱਪਗ੍ਰੇਡ ਕਰਨ ਦਾ ਵਿਕਲਪ

£4,000+VAT

ਸਿਲਵਰ ਟੇਬਲ

  • ਆਗਮਨ ਅਤੇ ਰੈੱਡ ਕਾਰਪੇਟ ਡਰਿੰਕਸ ਰਿਸੈਪਸ਼ਨ, ਅਵਾਰਡ ਸਮਾਰੋਹ, ਵੀਆਈਪੀ ਗੁੱਡੀ ਬੈਗ
  • ਲਾਲ ਅਤੇ ਚਿੱਟੀ ਵਾਈਨ ਦੀਆਂ 2 ਬੋਤਲਾਂ
  • ਅਗਲੇ ਕੰਮਕਾਜੀ ਦਿਨ ਇਵੈਂਟ ਫੋਟੋਆਂ ਉਪਲਬਧ
  • ਬਾਅਦ ਵਿੱਚ ਸਪਾਂਸਰਸ਼ਿਪ ਵਿੱਚ ਅੱਪਗ੍ਰੇਡ ਕਰਨ ਦਾ ਵਿਕਲਪ

£2,500+VAT

Booking Form 2.0
Apply Coupon